PM ਮੋਦੀ ਦੀ ਐਮਰਜੈਂਸੀ ਮੀਟਿੰਗ: ਸਿੰਧੀਆ-ਰਿਜਿਜੂ ਸਮੇਤ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ, ਵਿਦਿਆਰਥੀਆਂ ਨੂੰ ਕੱਢਣ ਵਿੱਚ ਕਰਨਗੇ ਮਦਦ

ਨਵੀਂ ਦਿੱਲੀ। ਯੂਕਰੇਨ ਸੰਕਟ ਦੇ ਚਲਦਿਆਂ ਹਾਲਾਤ ਹਰ ਰੋਜ ਬੇਹਦ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ ‘ਚ ਉੱਥੇ ਫਸੇ ਭਾਰਤੀਆਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੁੜ ਉੱਚ ਪੱਧਰੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਾਰ ਕੇਂਦਰੀ … Continue reading PM ਮੋਦੀ ਦੀ ਐਮਰਜੈਂਸੀ ਮੀਟਿੰਗ: ਸਿੰਧੀਆ-ਰਿਜਿਜੂ ਸਮੇਤ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ, ਵਿਦਿਆਰਥੀਆਂ ਨੂੰ ਕੱਢਣ ਵਿੱਚ ਕਰਨਗੇ ਮਦਦ